50+ download Punjabi status for whatsapp: whatsapp status video in punjabi

103

download Punjabi status for whatsapp Hey guys, In this post you will find a large collection of download Punjabi status   First I am asking how are you? I hope, you are fine and welcome to our new post.


Download punjabi status for whatsapp

As you all must know that we keep bringing WhatsApp status videos on this site every da. If you also use WhatsApp, then obviously you must be using video status as well. Well if you have come to this site, then it means that you must have searched the download Punjabi status on Google. Today we have brought some best Punjabi status for you, which will make your heart happy.

Download

ਖੁॅਲ ਲੈਣ ਦੇ ਮੁਕॅਦਰਾ ਦੇ Gate ਕੁੜੇ.
Bas ਥੋੜੀ िਜਹੀ ਕਰ ਲੈ ⌚ wait ਕੁੜੇ


Download

ਜ਼ਿੰਦਗੀ ਦੇ ਰੰਗ ਵੇ ਸੱਜਣਾ
ਤੇਰੇ ਸੀ ਸੰਗ ਵੇ ਸੱਜਣਾ
ਓ ਦਿਨ ਚੇਤੇ ਆਉਂਦੇ
ਜੋ ਗਏ ਨੇ ਲੰਘ ਵੇ ਸੱਜਣਾ


Download

ਜੁਬਾਨ ਦਾ ਕਿਹਾ ਦੁਨੀਆਂ ਸੁਣਦੀ ਹੈ ਅਤੇ ਦਿਲ ਦਾ ਕਿਹਾ ਵਾਹਿਗੁਰੂ ਸੁਣਦਾ


Download

#ਵੇਖ ਵੇਖ ਤੈਨੂੰ ਜਿਹੜੀ ਖੁਸ਼ੀ ਹੁੰਦੀ ਮੈਨੂੰ ,ਬੋਲ ਕੇ ਮੈਂ ਨਹਿਓ ਦੱਸ ਸਕਦਾ !
#ਸੋਹਣੀਏ ਨੀ ਸਦਾ ਖੁਸ਼ ਰੱਖਣਾ ਏ ਤੈਨੂੰ,ਰੁੱਸੀ ਹੋਈ ਨੂੰ ਕਦੇ ਨੀ ਤੱਕ ਸਕਦਾ


Download

ਜਦੋਂ👇 ਹਾਰ ਗਏ ਤਾਂ ਜੰਮ ਜੰਮ ਹੱਸੀਂ😀 ਸੱਜਣਾ ..

ਹਾਲੇ ਤਾਂ ਮੈਦਾਨ💪 ਵਿੱਚ ਅੜੇ ਹੋਏ ਹਾਂ..


Download

ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ


Download

ਮਹਿਲ ਵਿੱਚ ਰਹਿ ਕੇਬਾਗ ਨੀ ਭੂਲੀਦੇਕਾਕਾ ਥੋੜ੍ਹੀਜੀ ਬਦਮਾਸ਼ੀ ਕਰਕੇ ਕਦੇ ਉਸਤਾਦ ਨੀ ਭੂਲੀਦੇ


Download

ਤੇਰਾ ਹਰ ਗੁਨਾਹ ਮਾਫ਼ ਸੀ,

ਸੱਚੋ ਸੱਚ ਦੱਸ ਸੱਜਣਾਂ,

ਜਿਸ ਲਈ ਤੂੰ ਸਾਨੂੰ ਧੋਖਾ ਦਿੱਤਾ,

ਉਹ ਸਾਡੇ ਤੋਂ ਵੀ ਜਿਆਦਾ ਖਾਸ ਸੀ ?


Download

ਤੂੰ ਗ਼ੁੱਸੇ ਨਾ ਹੋਇਆ ਕਰ ਤੈਨੂੰ ਰੱਬ ਦਾ ਵਾਸਤਾ ਪਾਉਂਦਾ ਹਾਂ,

ਇੱਕ ਤੇਰੇ ਨਾਲ ਗੱਲ ਕਰਕੇ ਹੀ ਤਾਂ ਮੈਂ ਮੇਰੇ ਸਾਰੇ ਗ਼ਮ ਭੁਲਾਉਦਾ ਹਾਂ


Download

ਅਸੀਂ ਸਿਰਫ ਆਪਣੇ ਹੰਝੂਆਂ ਦੀ ਵਜਾਹ ਦਿੱਤੀ ਆ,

ਪਤਾ ਨੀਂ ਲੋਕ ਕਿਉਂ ਕਹਿੰਦੇ ਨੇਂ “ਵਾਹ ਕੀ ਸ਼ਾਇਰੀ ਲਿਖੀ ਆ”


Download

ਸੱਚ ਦੀ ਹਾਲਤ ਕਿਸੇ ਤਵਾਇਫ ਜੇਹੀ ਹੈ,

ਤਲਬਗਾਰ ਬਹੁਤ ਨੇਂ ਪਰ ਤਰਫਦਾਰ ਕੋਈ ਨਹੀਂ


Download

ਬਾਬੂ ਦੀ ਮੌਜੂਦਗੀ ਸੂਰਜ ਦੀ ਤਰ੍ਹਾਂ ਹੈ।

ਗਰਮੀ ਤਾਂ ਜਰੂਰ ਦਿੰਦਾ ਹੈ।

ਪਰ ਜੇ ਨਾਂ ਹੋ ਤਾਂ ਹਨੇਰਾਂ ਹੋ ਜਾਂਦਾ ਹੈ।


Download

**ਕਾਸ਼ ਕੋਈ ਏਦਾ ਦੀ ਚੀਜ਼ ਹੁੰਦੀ,

ਜਿਸ ਨਾਲ ਅਸੀ ਦੁਜੇ ਨੂੰ ਅਹਿਸਾਸ ਕਰਵਾ ਸਕਦੇ,

ਕਿ ਸਾਡੇ ਤੇ ਕੀ ਬੀਤ ਰਹੀ ਹੈ॥ **


Download

ਕਹਿੰਦੇ ਹਨ ਕੇ ਵਕਤ ਤੋਂ ਪਹਿਲਾ ਅਤੇ ਕਿਸਮਤ ਤੋਂ ਬਿਨ੍ਹਾਂ ਕੁਝ ਨਹੀਂ ਮਿਲਦਾ।

ਅਫਸੋਸ਼ ਉਸ ਕੋਲ ਵਕਤ ਨਹੀਂ ਸੀ ਪਰ ਮੇਰੇ ਕੋਲ ਕੀਸਮਤ ॥


Download

ਸ਼ੀਸੇ ਮੁਹਰੇ ਖੜ ਕੇ ਮੰਗ ਲਈ ਮਾਫੀ ਅੱਜ ਖੁਦ ਕੋਲੋ

ਕਿਊਕਿ ਬਹੁਤ ਦਿਲ ਦੁਖਾਇਆ ਆਪਣਾ ਦੁਜਿਆਂ ਨੂੰ ਖੁਸ਼ ਕਰਦੇ ਕਰਦੇ॥


Download

ਮਿਲੇ ਅਣਜਾਣ  ਜਿਸ ਪਛਾਣ ,
ਰਿਸ਼ਤੇ ਬਣਾਉਣ ਸੋਹਾਂ ਖਾਣ,

ਛੱਡ ਜਾਣ ਕਹਿੰਦਾ ਮਾਣ॥


Download

ਕਦੇ ਕਦੇ ਤਾਂ ਪੱਥਰ ਨਾਲ ਟਕਰਾਨ ਨਾਲ ਵੀ ਕੁੱਝ ਨਹੀਂ ਹੁੰਦਾ।
 

ਅਤੇ ਕਦੇ ਨਿੱਕੀ ਜਿਹੀ ਗੱਲ ਵੀ ਇੰਨਸਾਨ ਨੂੰ ਅੰਦਰ ਤੱਕ ਬਖੇਰ ਦਿੰਦੀ ਹੈ॥


Download

ਮੈਂ ਆਵਾਗੀ ਤੈਨੂੰ ਬਿਨਾਂ ਦੱਸੇ

ਗਲ ਲਾਵਾਗੀ ਤੈਨੂੰ ਬਿਨਾਂ ਦੱਸੇ।
ਭੁੱਲ ਨਾਂ ਜਾਈ ਦੁਨੀਆਂ ਵਿਚ ਖੋ ਕੇ 

ਨਾਲ ਲੈਂ ਜਾਵਾਗੀ ਤੈਨੂੰ ਬਿਨਾਂ ਦੱਸੇ।


Download

Download

ਇਜ਼ਾਜ਼ਤ ਹੋਵੇ ਤਾਂ ਤੇਰੇ ਕੋਲ ਆ ਜਾਵਾਂ?

ਚੰਦ ਕੋਲ ਵੀ ਤਾਂ ਇੱਕ ਤਾਰਾ ਹੁੰਦਾ ਹੈ


Download

ਮੇਰੇ ਪਿਆਰ ਦੀ ਏਨੀ ਕਦਰ ਪਾਈਂ ਸੱਜਣਾਂ, ਰੂਹ ਤਕ ਅੰਦਰ ਵਸ ਜਾਈਂ ਸੱਜਣਾਂ,
ਜੇ ਨਾ ਬਣਾਇਆ ਗਿਆ ਇਸ ਜਨਮ ‘ਚ ਤੈਨੂੰ ਆਪਣਾ,ਅਗਲੇ ਜਨਮ ਚ ਮੇਰੇ ਸਾਹਾਂ ‘ਚ ਵਸਕੇ ਆਈਂ ਸੱਜਣਾ..


Download

ਪਿਆਰ ਵਿੱਚ ਹੰਝੂ ਵਹਿੰਦੇ ਕਿਉਂ ਨੇਂ, ਦੋ ਦਿਲ ਇੱਕ ਦੂਜ਼ੇ ਨੂੰ ਤੜਫਾਉਂਦੇ ਕਿਉਂ ਨੇਂ,
ਕਹਿੰਦੇ ਨੇਂ ਪਿਆਰ ਜ਼ਿੰਦਗੀ ਹੈ ਤਾਂ ਫੇਰ ਪਿਆਰ ਨੂੰ ਖੇਲ ਬਣਾਉਂਦੇ ਕਿਉਂ ਨੇਂ


Download

ਦਵਾਈ ਲੈਣ ਨਾਲ ਤੇਰੀਆਂ ਹਿਚਕੀਆਂ ਨਹੀਂ ਘਟਣ ਵਾਲੀਆਂ,

ਇਲਾਜ਼ ਚਾਹੀਦਾ ਤਾਂ ਮੇਰੀ ਮੌਤ ਦੀ ਦੁਆ ਕਰਿਆ ਕਰ


Download

ਵਧੀਆ ਬੰਦੇ ਦਾ ਪਰਖਿਆਂ ਹੀ ਪਤਾ ਲੱਗਦਾ ਹੈ,

ਚੰਗੀਆਂ ਗੱਲਾਂ ਤਾਂ ਬੁਰੇ ਲੋਕ ਵੀ ਕਰ ਲੈਂਦੇ ਨੇਂ


Download

ਨੀ ਤੂੰ  ਛੱਡ ਕੇ ਤਿਆਰੀਆਂ, ਬੀਬਾ ਕਰ ਲੈ ਪੜਾਈਆ
ਅਸੀ ਡੁੱਲ ਦੇ ਨੀ ਦੇਖ ਕੇ ਕੁਵਾਰੀ,
ਯਾਰ ਸਿਰੇ  ਦੇ ਮਲੰਗ, ਬੀਬਾ ਖੰਘ ਕੇ ਨਾ ਲੰਘ
ਨਹੀਓਂ ਪੁੱਗਦੀ ਪਟੋਲਿਆਂ ਦੀ ਯਾਰੀ


Download

ਨੀ ਤੂੰ  ਛੱਡ ਕੇ ਤਿਆਰੀਆਂ, ਬੀਬਾ ਕਰ ਲੈ ਪੜਾਈਆ
ਅਸੀ ਡੁੱਲ ਦੇ ਨੀ ਦੇਖ ਕੇ ਕੁਵਾਰੀ,
ਯਾਰ ਸਿਰੇ  ਦੇ ਮਲੰਗ, ਬੀਬਾ ਖੰਘ ਕੇ ਨਾ ਲੰਘ
ਨਹੀਓਂ ਪੁੱਗਦੀ ਪਟੋਲਿਆਂ ਦੀ ਯਾਰੀ


Download

ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ
ਉਹ ਯਾਰ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨ


Download

ਯਾਰਾ ਤੇਰੇ ਤਿਲੇ ਚ ਨਾ ਤੇਲ
ਨੀ ਤੂੰ B.A ਚ ਫੇਲ
ਨੀ ਤੇਰੇ ਘਰ ਦੇ ਕਹਿਦੇ ਕੁੜੀ ਸਾਡੀ ਬਾਹਰ ਪੜਦੀ
ਨੀ ਤੂੰ ਏਨੇ ਜੋਗੀ ਹੈ ਨੀ ਜਿਨੀ ਆਕੜ ਕਰਦੀ


Download

ਵੇ ਯਾਰਾ ਅਸੀ ਤੇਰਾ ਪਰਛਾਵਾਂ ਨਹੀ ਬਣਨਾ.
ਜੋ ਹਨੇਰੇ ਵਿੱਚ ਹੋ ਜਾਂਵੇ ਗਾਇਬ
ਅਸੀ ਤਾਂ ਤੇਰੀ ਰੂਹ ਬਣਨਾ
ਜੋ ਜਿਸਮ ਮੁੱਕਣ ਤੇ ਵੀ ਨਾਲ ਰਹੇ ਕਾਇਮ


Download

ਆਸਮਾਨ ਤੋ ਉੱਚੀ ਸੋਚ ਹੈ ਸਾਡੀ
ਰੱਬਾ ਸਦਾ ਆਵਾਦ ਰਹੇ
ਦੁਨੀਆ ਦੀ ਪਰਵਾਹ ਨ ਕੋਈੇ
ਯਾਰੀ ਜਿੰਦਾਬਾਦ ਰਹੇ


Download

ਯਾਰਾ ਹਾਲੇ ਸਫਰ ਦੀ ਸ਼ੁਰੂਆਤ ਹੈ
ਕੈਸੀ ਯਾਰਾ ਵੇ ਗੱਲ ਬਾਤ ਹੈ
ਇਹ ਸਭ ਤੇਰੀ ਹੀ ਸੌਗਾਤ ਹੈ
ਨਾ ਸਾਡੀ ਐਨੀ ਔਕਾਤ ਹੈ


Download

ਸਾਡੀ ਜਿੰਦਗੀ ਤਾਂ ਯਾਰਾ  ਬੱਸ ਦੇ ਉਸ ਕੰਡਕਟਰ ਦੀ ਤਰਾਂ ਹੋਈ ਪਈ ਐ 
ਜਿੰਨੇ ਜਾਣਾ ਵੀ ਕਿਤੇ ਨੀ ਤੇ ਜਿਦਾ ਸਫ਼ਰ ਵੀ ਨੀ ਮੁੱਕਦਾ


Download

ਜੇ ਕੋਈ ਪਿਆਰ ਨਾਲ ਬੁਲਾਵੇ ਤਾਂ ਯਾਰਾ ਬੋਲ ਲੈਣਾ ਚਾਹੀਦਾ,
ਪਰ ਜੇ ਕੋਈ ਕਰੇ ਚਲਾਕੀਆਂ ਤਾਂ ਨਾਤਾ ਤੋੜ ਲੈਣਾ ਚਾਹੀਦਾ


Download

ਸਾਡੇ ਨਾਲ ਲਾ ਕੇ ਵੇਖ ਯਾਰੀ ਚਰਚੇ ਪੂਰੇ ਹੋਣਗੇ, 
ਸਰਦਾਰ ਦੇ ਨਾਲ ਤੁਰੀ ਜ਼ਾਂਦੀ ਨੂੰ ਲੋਕ ਸਰਦਾਰਨੀ ਜੀ ਆਖ ਬੁਲਾਉਣਗੇ


Download

ਸਾਡੇ ਨਾਲ ਲਾ ਕੇ ਵੇਖ ਯਾਰੀ ਚਰਚੇ ਪੂਰੇ ਹੋਣਗੇ, 
ਸਰਦਾਰ ਦੇ ਨਾਲ ਤੁਰੀ ਜ਼ਾਂਦੀ ਨੂੰ ਲੋਕ ਸਰਦਾਰਨੀ ਜੀ ਆਖ ਬੁਲਾਉਣਗੇ


Download

ਯਾਰੀ ਕੰਡਿਆਂ ਨਾਲ ਜੇ ਲਾ ਲਈਏ ਤਾਂ ਫੁੱਲਾਂ ਨੂੰ ਪਾਉਣਾ ਸੌਖਾ ਏ
ਪਿਆਰ  ਦੁੱਖਾਂ ਨਾਲ ਜੇ ਹੋਵੇ ਗੂੜ੍ਹਾ ਤਾਂ ਪਿਆਰ ਨਿਭਾਉਣਾ ਸੌਖਾ ਏ


Download

CHECK ਕਰੀ ਇਤਿਹਾਸ ਕਿਨੇ ਯਾਰ ਬੰਦੇ ਖਾਸ ਕਿਨੇ ਪੁੱਨ ਕਿਨੇ ਪਾਪ ਬੋਲਦੇ
ਮਿੱਤਰਾਂ ਨੂੰ ਬੋਲਣ ਦੀ ਲੋਡ਼ ਕੋਈ ਨਾ ਸਾਡੇ ਬੱਲਿਆ ਰਿਕਾਰਡ ਬੋਲਦੇ


Download

                                                                                 Next videos

Romantic whatsapp status video download 2020

Download Whatsapp status in punjabi 😍

Fitnesfanda is one of the major social sites to shed light on your abilities, determine the status of love or share one or two lines of your favorite Bollywood films and television. Hindi status that you can send to your friends on WhatsApp and Facebook.

We are able to provide comprehensive status of top apps and other textual content to all our friends. We have decided to write WhatsApp states in Hindi, Gujarati, Punjabi and English Video song status. We will add more status in a different language depending on the viewer’s demand. This approach is classified as status, love status, sad status, funny status and especially download Punjabi status so they need to understand how they feel.